ਪਹਿਲਗਾਮ ’ਚ ਮੁਕਾਬਲੇ ਦੌਰਾਨ ਹਿਜ਼ਬੁਲ ਦੇ ਕਮਾਂਡਰ ਸਣੇ ਤਿੰਨ ਅਤਿਵਾਦੀ ਹਲਾਕ


ਸੁਰੇਸ਼ ਐੱਸ. ਡੁੱਗਰ

ਜੰਮੂ, 6 ਮਈ

ਅਨੰਤਨਾਗ ਦੇ ਪਹਿਲਗਾਮ ‘ਚ ਹੋਏ ਮੁਕਾਬਲੇ ‘ਚ 3 ਅਤਿਵਾਦੀ ਮਾਰੇ ਗਏ ਹਨ। ਪੁਲੀਸ ਦਾ ਦਾਅਵਾ ਹੈ ਕਿ ਮਾਰੇ ਗਏ ਤਿੰਨੇ ਅਤਿਵਾਦੀਆਂ ਨੂੰ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦਾ ਟੀਚਾ ਦਿੱਤਾ ਗਿਆ ਸੀ। ਮਾਰੇ ਗਏ ਅਤਿਵਾਦੀਆਂ ਵਿੱਚ ਹਿਜ਼ਬੁਲ ਦਾ ਸਭ ਤੋਂ ਪੁਰਾਣਾ ਅਤਿਵਾਦੀ ਤੇ ਅਖੌਤੀ ਕਮਾਂਡਰ ਅਸ਼ਰਫ਼ ਮੌਲਵੀ ਹੈ।Source link