ਜਾਪਾਨ ਤੇ ਤਾਇਵਾਨ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ 6.6 ਤੀਬਰਤਾ ਨਾਲ ਆਇਆ ਭੂਚਾਲ


ਟੋਕੀਓ, 9 ਮਈ

ਜਾਪਾਨ ਤੇ ਤਾਇਵਾਨ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 6.6 ਦਰਜ ਕੀਤੀ ਗਈ।



Source link