ਲੰਕਾ ਦੀ ਸੰਸਦ ’ਚ ਰਾਸ਼ਟਰਪਤੀ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਬੇਭਰੋਸਗੀ ਦਾ ਮਤਾ ਡਿੱਗਿਆ

ਲੰਕਾ ਦੀ ਸੰਸਦ ’ਚ ਰਾਸ਼ਟਰਪਤੀ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਬੇਭਰੋਸਗੀ ਦਾ ਮਤਾ ਡਿੱਗਿਆ

ਕੋਲੰਬੋ, 17 ਮਈ

ਸ੍ਰੀਲੰਕਾ ਦੀ ਸੰਸਦ ‘ਚ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਬੇਭੋਰੋਸਗੀ ਦਾ ਮਤਾ ਡਿੱਗ ਗਿਆ। ਮਤੇ ਦੇ ਵਿਰੋਧ ਵਿੱਚ 119 ਤੇ ਹੱਕ ਵਿੱਚ 68 ਵੋਟਾਂ ਪਈਆਂ।

Source link