ਨਵੀਂ ਦਿੱਲੀ, 20 ਮਈ
ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਮਾਮਲੇ ਵਿੱਚ ਦੀਵਾਨੀ ਮੁਕੱਦਮੇ ਦੀ ਸੁਣਵਾਈ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਵਾਰਾਨਸੀ ਤੋਂ ਜ਼ਿਲ੍ਹਾ ਜੱਜ (ਵਾਰਾਨਸੀ) ਕੋਲ ਤਬਦੀਲ ਕਰ ਦਿੱਤੀ ਹੈ।