ਸਰਕਾਰ ਘਰੇਲੂ ਹਵਾਈ ਕਿਰਾਏ ਵਧਾਉਣ ’ਤੇ ਵਿਚਾਰ ਕਰੇ: ਇੰਡੀਗੋ ਪ੍ਰਮੁੱਖ

ਸਰਕਾਰ ਘਰੇਲੂ ਹਵਾਈ ਕਿਰਾਏ ਵਧਾਉਣ ’ਤੇ ਵਿਚਾਰ ਕਰੇ: ਇੰਡੀਗੋ ਪ੍ਰਮੁੱਖ


ਨਵੀਂ ਦਿੱਲੀ, 1 ਜੂਨ

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਨੋਜੋਏ ਦੱਤਾ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ‘ਅਸਲ ਸਮੱਸਿਆ’ ਕਰਾਰ ਦਿੰਦਿਆਂ ਸਰਕਾਰ ਨੂੰ ਘਰੇਲੂ ਉਡਾਣਾਂ ਦੇ ਕਿਰਾਏ ਦੀ ਹੱਦ ਵਧਾਉਣ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਹੁਣ ਘਰੇਲੂ ਉਡਾਣਾਂ ਦੇ ਕਿਰਾਏ ‘ਤੇ ਲਗਾਈ ਗਈ ਵੱਧ ਤੋਂ ਵੱਧ ਹੱਦ ਨੂੰ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ।



Source link