ਭਾਰਤ ਨੇ ਵਾਤਾਵਰਣ ਪ੍ਰਦਰਸ਼ਨ ਸੂਚਕ ਅੰਕ-2022 ਰੱਦ ਕੀਤਾ

ਭਾਰਤ ਨੇ ਵਾਤਾਵਰਣ ਪ੍ਰਦਰਸ਼ਨ ਸੂਚਕ ਅੰਕ-2022 ਰੱਦ ਕੀਤਾ


ਨਵੀਂ ਦਿੱਲੀ, 8 ਜੂਨ

ਕੇਂਦਰੀ ਵਾਤਾਵਰਣ ਮੰਤਰਾਲੇ ਨੇ ਵਾਤਾਵਰਣ ਪ੍ਰਦਰਸ਼ਨ ਸੂਚਕ ਅੰਕ-2022 ਨੂੰ ਰੱਦ ਕਰ ਦਿੱਤਾ, ਜਿਸ ਨੇ ਭਾਰਤ ਨੂੰ 180 ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਹੇਠਾਂ ਰੱਖਿਆ ਹੈ। ਭਾਰਤ ਨੇ ਕਿਹਾ ਕਿ ਇਹ ਗਲਤ ਅਨੁਮਾਨਾਂ ਤੇ ਗੈਰਵਿਗਿਆਨਕ ਤੱਥਾਂ ‘ਤੇ ਅਧਾਰਤ ਹੈ।



Source link