ਫ਼ੌਜ ਦੀ ਰੈਜੀਮੈਂਟਲ ਪ੍ਰਣਾਲੀ ’ਚ ਕੋਈ ਬਦਲਾਅ ਨਹੀਂ


ਨਵੀਂ ਦਿੱਲੀ, 16 ਜੂਨ

‘ਅਗਨੀਪਥ’ ਯੋਜਨਾ ਤਹਿਤ ਫੌਜ ਦੀ ਰੈਜੀਮੈਂਟਲ ਪ੍ਰਣਾਲੀ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਸ ਦੇ ਲਾਗੂ ਹੋਣ ਦੇ ਪਹਿਲੇ ਸਾਲ ‘ਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਹਥਿਆਰਬੰਦ ਬਲਾਂ ‘ਚ ਸਿਰਫ ਤਿੰਨ ਫੀਸਦੀ ਹੋਵੇਗੀ। ਸਰਕਾਰੀ ਸੂਤਰਾਂ ਨੇ ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਨਵੀਂ ਪ੍ਰਣਾਲੀ ਖ਼ਿਲਾਫ਼ ਵਿਆਪਕ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਇਹ ਗੱਲ ਕਹੀ।Source link