ਮਨੀਪੁਰ ਢਿੱਗਣ ਮਾਮਲੇ ’ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 24 ਹੋਈ, 38 ਵਿਅਕਤੀ ਹਾਲੇ ਵੀ ਲਾਪਤਾ

ਮਨੀਪੁਰ ਢਿੱਗਣ ਮਾਮਲੇ ’ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 24 ਹੋਈ, 38 ਵਿਅਕਤੀ ਹਾਲੇ ਵੀ ਲਾਪਤਾ

ਗੁਹਾਟੀ, 2 ਜੁਲਾਈ

ਮਨੀਪੁਰ ਦੇ ਨੋਨੀ ਜ਼ਿਲੇ ‘ਚ ਰੇਲਵੇ ਨਿਰਮਾਣ ਸਥਾਨ ‘ਤੇ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ, ਜਦਕਿ 38 ਵਿਅਕਤੀ ਹਾਲੇ ਵੀ ਲਾਪਤਾ ਹਨ।

Source link