ਪਾਕਿਸਤਾਨ: ਬੱਸ ਖੱਡ ’ਚ ਡਿੱਗਣ ਕਾਰਨ 20 ਮੌਤਾਂ ਤੇ 13 ਜ਼ਖ਼ਮੀ


ਕਰਾਚੀ (ਪਾਕਿਸਤਾਨ), 3 ਜੁਲਾਈ

ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਅੱਜ ਬੱਸ ਦੇ ਪਹਾੜੀ ਸੜਕ ਤੋਂ ਫਿਸਲ ਕੇ ਖੱਡ ਵਿਚ ਡਿੱਗਣ ਕਾਰਨ ਘੱਟੋ-ਘੱਟ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਬੱਸ ਵਿੱਚ 30 ਤੋਂ ਵੱਧ ਲੋਕ ਸਵਾਰ ਸਨ। ਬੱਸ ਇਸਲਾਮਾਬਾਦ ਤੋਂ ਕੋਇਟਾ ਜਾ ਰਹੀ ਸੀ।Source link