ਫਿਨਲੈਂਡ ਵਿੱਚ ਭਾਰਤ ਦੀ 94 ਸਾਲਾ ਭਗਵਾਨੀ ਦੇਵੀ ਨੇ ਰਚਿਆ ਇਤਿਹਾਸ

ਫਿਨਲੈਂਡ ਵਿੱਚ ਭਾਰਤ ਦੀ 94 ਸਾਲਾ ਭਗਵਾਨੀ ਦੇਵੀ ਨੇ ਰਚਿਆ ਇਤਿਹਾਸ


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 11 ਜੁਲਾਈ

ਭਗਵਾਨੀ ਦੇਵੀ (94) ਨੇ ਫਿਨਲੈਂਡ ਦੇ ਤਮਪੇਰੇ ਵਿੱਚ ਹੋਈ ਵਰਲਡ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2022 ਦੌਰਾਨ 100 ਮੀਟਰ ਦੌੜ ਵਿੱਚ ਭਾਰਤ ਲਈ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਹਰਿਆਣਾ ਦੀ ਭਗਵਾਨੀ ਦੇਵੀ ਨੇ 100 ਮੀਟਰ ਦੌੜ 24.74 ਸਕਿੰਟਾਂ ਵਿੱਚ ਪੂਰੀ ਕਰਕੇ ਸੋਨ ਤਗਮਾ ਜਿੱਤਿਆ। ਇਸ ਉਮਰ ਵਿੱਚ ਸੋਨ ਤਗਮਾ ਜਿੱਤ ਕੇ ਦੇਵੀ ਨੇ ਸਭਨਾਂ ਨੂੰ ਹੈਰਾਨ ਕਰ ਦਿੱਤਾ।



Source link