ਤਾਮਿਲਨਾਡੂ ਦੇ ਕਰੋਨਾ ਪੀੜਤ ਮੁੱਖ ਮੰਤਰੀ ਸਟਾਲਿਨ ਨੂੰ ਹਸਪਤਾਲ ’ਚ ਭਰਤੀ ਕਰਵਾਇਆ

ਤਾਮਿਲਨਾਡੂ ਦੇ ਕਰੋਨਾ ਪੀੜਤ ਮੁੱਖ ਮੰਤਰੀ ਸਟਾਲਿਨ ਨੂੰ ਹਸਪਤਾਲ ’ਚ ਭਰਤੀ ਕਰਵਾਇਆ

ਚੇੱਨਈ, 14 ਜੁਲਾਈ

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ, ਜੋ 12 ਜੁਲਾਈ ਨੂੰ ਕਰੋਨਾ ਤੋਂ ਪੀੜਤ ਹੋ ਗਏ ਸਨ, ਨੂੰ ਅੱਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਸਟਾਲਿਨ ਨੂੰ ਕੋਵਿਡ ਨਾਲ ਸਬੰਧਤ ਲੱਛਣਾਂ ਦੀ ਜਾਂਚ ਅਤੇ ਨਿਰੀਖਣ ਲਈ ਦਾਖਲ ਕੀਤਾ ਗਿਆ ਹੈ।Source link