ਕੇਰਲ ’ਚ ਮੰਕੀਪੌਕਸ ਦਾ ਇਕ ਹੋਰ ਮਰੀਜ਼ ਮਿਲਿਆ, ਕੁੱਲ ਕੇਸ 5 ਤੱਕ ਪੁੱਜੇ

ਕੇਰਲ ’ਚ ਮੰਕੀਪੌਕਸ ਦਾ ਇਕ ਹੋਰ ਮਰੀਜ਼ ਮਿਲਿਆ, ਕੁੱਲ ਕੇਸ 5 ਤੱਕ ਪੁੱਜੇ

ਤਿਰੂਵਨੰਤਪੁਰਮ,2 ਅਗਸਤ

ਕੇਰਲ ਵਿੱਚ ਮੰਕੀਪੌਕਸ ਦੇ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਹ ਜਾਣਕਾਰੀ ਦਿੱਤੀ। ਇਸ ਨਾਲ ਕੇਰਲ ਵਿੱਚ ਮੰਕੀਪੌਕਸ ਦੇ ਕੁੱਲ ਕੇਸਾਂ ਦੀ ਗਿਣਤੀ ਪੰਜ ਹੋ ਗਈ ਹੈ।

Source link