ਥਾਈਲੈਂਡ ਦੇ ਪੱਬ ’ਚ ਅੱਗ ਲੱਗਣ ਕਾਰਨ 13 ਵਿਅਕਤੀ ਜ਼ਿੰਦਾ ਸੜੇ, ਦਰਜਨਾਂ ਝੁਲਸੇ

ਥਾਈਲੈਂਡ ਦੇ ਪੱਬ ’ਚ ਅੱਗ ਲੱਗਣ ਕਾਰਨ 13 ਵਿਅਕਤੀ ਜ਼ਿੰਦਾ ਸੜੇ, ਦਰਜਨਾਂ ਝੁਲਸੇ

ਬੈਂਕਾਕ, 5 ਅਗਸਤ

ਪੂਰਬੀ ਥਾਈਲੈਂਡ ਵਿੱਚ ਅੱਜ ਤੜਕੇ ਪੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਪੁਲੀਸ ਅਤੇ ਬਚਾਅ ਦਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ‘ਚ ਦੋ ਘੰਟੇ ਲੱਗੇ।

Source link