ਚੀਨ ਤੇ ਤਾਇਵਾਨ ਵਿਚਾਲੇ ਤਣਾਅ ਕਾਰਨ ਆਈਫੋਨ 14 ਦੇ ਲਾਂਚ ’ਚ ਹੋ ਸਕਦੀ ਹੈ ਦੇਰੀ

ਚੀਨ ਤੇ ਤਾਇਵਾਨ ਵਿਚਾਲੇ ਤਣਾਅ ਕਾਰਨ ਆਈਫੋਨ 14 ਦੇ ਲਾਂਚ ’ਚ ਹੋ ਸਕਦੀ ਹੈ ਦੇਰੀ


ਪੇਈਚਿੰਗ, 7 ਅਗਸਤ

ਚੀਨ ਅਤੇ ਤਾਇਵਾਨ ਵਿਚਾਲੇ ਵਧਦੇ ਤਣਾਅ ਕਾਰਨ ਐਪਲ ਆਈਫੋਨ 14 ਦੇ ਲਾਂਚ ਹੋਣ ਵਿੱਚ ਦੇਰ ਹੋ ਸਕਦੀ ਹੈ। ਐਪਲ ਟੀਐੱਸਐੱਮਸੀ ਦਾ ਵੱਡਾ ਗਾਹਕ ਹੈ ਅਤੇ ਕੰਪਨੀ ਚੀਨ ਵਿੱਚ ਪੈਗਾਗਰੋਨ ਨੂੰ ਚਿਪ ਭੇਜਦੀ ਹੈ, ਜਿੱਥੇ ਆਈਫੋਨ ਅਸੈਂਬਲ ਕੀਤੇ ਜਾਂਦੇ ਹਨ। ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਇਵਾਨ ਫੇਰੀ ਨੇ ਚੀਨ-ਤਾਇਵਾਨ ਸਬੰਧਾਂ ‘ਚ ਤਣਾਅ ਪੈਦਾ ਕਰ ਦਿੱਤਾ ਹੈ।



Source link