ਮਿਸਰ ’ਚ ਗਿਰਜਾਘਰ ਨੂੰ ਅੱਗ ਲੱਗਣ ਕਾਰਨ 41 ਮੌਤਾਂ ਤੇ 14 ਜ਼ਖ਼ਮੀ

ਮਿਸਰ ’ਚ ਗਿਰਜਾਘਰ ਨੂੰ ਅੱਗ ਲੱਗਣ ਕਾਰਨ 41 ਮੌਤਾਂ ਤੇ 14 ਜ਼ਖ਼ਮੀ

ਕਾਹਿਰਾ, 14 ਅਗਸਤ

ਮਿਸਰ ਦੀ ਰਾਜਧਾਨੀ ਕਾਹਿਰਾ ਦੇ ਗਿਰਜਾਘਰ ਵਿਚ ਅੱਜ ਅੱਗ ਲੱਗਣ ਕਾਰਨ ਘੱਟੋ-ਘੱਟ 41 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗਿਆ।

Source link