ਆਬਕਾਰੀ ਘਪਲਾ: ਸੀਬੀਆਈ ਵੱਲੋਂ ਸਿਸੋਦੀਆ ਸਣੇ 15 ਜਣੇ ਨਾਮਜ਼ਦ

ਆਬਕਾਰੀ ਘਪਲਾ: ਸੀਬੀਆਈ ਵੱਲੋਂ ਸਿਸੋਦੀਆ ਸਣੇ 15 ਜਣੇ ਨਾਮਜ਼ਦ

ਨਵੀਂ ਦਿੱਲੀ, 19 ਅਗਸਤ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਆਬਕਾਰੀ ਘਪਲੇ ਦੇ ਸਬੰਧ ਵਿੱਚ ਦਰਜ ਕੀਤੇ ਪਰਚੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ 15 ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਖਬਰ ਦੇ ਹੋਰਨਾਂ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈSource link