ਮਹਾਰਾਸ਼ਟਰ: ਕਿਸ਼ਤੀ ’ਚੋਂ ਏਕੇ-47 ਮਿਲਣ ਸਬੰਧੀ ਏਟੀਐੱਸ ਨੇ ਕੇਸ ਦਰਜ ਕੀਤਾ

ਮਹਾਰਾਸ਼ਟਰ: ਕਿਸ਼ਤੀ ’ਚੋਂ ਏਕੇ-47 ਮਿਲਣ ਸਬੰਧੀ ਏਟੀਐੱਸ ਨੇ ਕੇਸ ਦਰਜ ਕੀਤਾ

ਮੁੰਬਈ, 19 ਅਗਸਤ

ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਮੁੰਬਈ ਨੇੜੇ ਰਾਏਗੜ੍ਹ ਤੱਟ ਤੋਂ ਕਿਸ਼ਤੀ ਵਿੱਚੋਂ 3 ਏਕੇ-47 ਰਾਈਫ਼ਲਾਂ ਅਤੇ ਕਾਰਤੂਸ ਮਿਲਣ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਹਾਰਾਸ਼ਟਰ ਏਟੀਐੱਸ ਦੀ ਨਵੀਂ ਮੁੰਬਈ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ।

Source link