ਗੜ੍ਹਸ਼ੰਕਰ: ਕਾਰ-ਕੈਂਟਰ ਦੀ ਟੱਕਰ ’ਚ ਬੱਚੀ ਤੇ ਦੋ ਔਰਤਾਂ ਸਣੇ 4 ਮੌਤਾਂ

ਗੜ੍ਹਸ਼ੰਕਰ: ਕਾਰ-ਕੈਂਟਰ ਦੀ ਟੱਕਰ ’ਚ ਬੱਚੀ ਤੇ ਦੋ ਔਰਤਾਂ ਸਣੇ 4 ਮੌਤਾਂ


ਜੰਗ ਬਹਾਦਰ ਸਿੰਘ

ਗੜ੍ਹਸ਼ੰਕਰ, 21 ਅਗਸਤ

ਇਥੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਕਸਬਾ ਸੈਲਾ ਖੁਰਦ ਨੇੜੇ ਪਿੰਡ ਨਰਿਆਲਾ ਕੋਲ ਅੱਜ ਸਵੇਰੇ ਕੈਂਟਰ ਅਤੇ ਕਾਰ ਦੀ ਸਿੱਧੀ ਟੱਕਰ ਵਿਚ ਕਾਰ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਚਾਰ ਸਾਲ ਦੀ ਬੱਚੀ, ਦੋ ਔਰਤਾਂ ਅਤੇ ਪੁਰਸ਼ ਸ਼ਾਮਲ ਹੈ। ਮਾਹਿਲਪੁਰ ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ।



Source link