ਗੋਰਖਪੁਰ/ਬਸਤੀ (ਯੂਪੀ) 26 ਅਗਸਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਕੈਂਪ ਦਫ਼ਤਰ ਵਿੱਚ ਤਾਇਨਾਤ ਵਿਸ਼ੇਸ਼ ਡਿਊਟੀ ਅਧਿਕਾਰੀ (ਓਐੱਸਡੀ) ਮੋਤੀਲਾਲ ਸਿੰਘ ਦੀ ਮੁੰਡੇਰਵਾ ਥਾਣਾ ਖੇਤਰ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਬਸਤੀ ਜ਼ਿਲ੍ਹਾ ਯੋਗੀ ਨੇ ਓਐੱਸਡੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।