ਜੱਜ ਹੱਤਿਆ ਮਾਮਲੇ ਵਿੱਚ ਤਿੰਨ ਨੂੰ ਉਮਰ ਕੈਦ

ਜੱਜ ਹੱਤਿਆ ਮਾਮਲੇ ਵਿੱਚ ਤਿੰਨ ਨੂੰ ਉਮਰ ਕੈਦ


ਲਖੀਮਪੁਰ ਖੀਰੀ: ਇੱਥੋਂ ਦੀ ਇੱਕ ਅਦਾਲਤ ਨੇ ਤਤਕਾਲੀ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐੱਮ) ਬਾਲਕ ਰਾਮ ਦੇ 21 ਸਾਲ ਪੁਰਾਣੇ ਡਕੈਤੀ ਅਤੇ ਹੱਤਿਆ ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹੇ ਦੇ ਸਹਾਇਕ ਸਰਕਾਰੀ ਵਕੀਲ (ਏਡੀਜੀਸੀ) ਰਮਾ ਰਮਨ ਸੈਣੀ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਜੱਜ ਅਨਿਲ ਕੁਮਾਰ ਯਾਦਵ ਨੇ ਮੁਲਜ਼ਮ ਰਾਮ ਲਖਨ, ਸ਼ਿਆਮੂ ਸਿੰਘ ਅਤੇ ਪ੍ਰੇਮ ਪਾਲ ਸਿੰਘ ਨੂੰ ਦਸ-ਦਸ ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। -ਪੀਟੀਆਈ



Source link