ਸੀਯੂਈਟੀ-ਯੂਜੀ ਦੇ ਨਤੀਜਿਆਂ ਦਾ ਐਲਾਨ ਅੱਜ ਰਾਤ 10 ਵਜੇ ਤੱਕ

ਸੀਯੂਈਟੀ-ਯੂਜੀ ਦੇ ਨਤੀਜਿਆਂ ਦਾ ਐਲਾਨ ਅੱਜ ਰਾਤ 10 ਵਜੇ ਤੱਕ


ਨਵੀਂ ਦਿੱਲੀ, 15 ਸਤੰਬਰ

ਸੀਯੂਈਟੀ-ਯੂਜੀ ਦੇ ਨਤੀਜੇ ਅੱਜ ਰਾਤ 10 ਵਜੇ ਤੱਕ ਐਲਾਨ ਦਿੱਤੇ ਜਾਣਗੇ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਅਨੁਸਾਰ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਦੇ ਨਤੀਜੇ ਅੱਜ ਰਾਤ ਕਰੀਬ 10 ਵਜੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਐਲਾਨੇ ਜਾਣਗੇ।



Source link