ਉਤਰਾਖੰਡ: ਭਾਜਪਾ ਨੇ ਵਿਨੋਦ ਆਰੀਆ ਨੂੰ ਪਾਰਟੀ ਵਿਚੋਂ ਕੱਢਿਆ

ਉਤਰਾਖੰਡ: ਭਾਜਪਾ ਨੇ ਵਿਨੋਦ ਆਰੀਆ ਨੂੰ ਪਾਰਟੀ ਵਿਚੋਂ ਕੱਢਿਆ


ਦੇਹਰਾਦੂਨ, 24 ਸਤੰਬਰ

ਉਤਰਾਖੰਡ ਦੇ ਪੌੜੀ ਗੜਵਾਲ ਦੇ ਰਿਜ਼ੋਰਟ ਵਿਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਅੰਕਿਤਾ ਭੰਡਾਰੀ ਦੀ ਹੱਤਿਆ ਦੇ ਮਾਮਲੇ ਵਿਚ ਭਾਜਪਾ ਨੇ ਪਾਰਟੀ ਦੇ ਆਗੂ ਵਿਨੋਦ ਆਰੀਆ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਅੰਕਿਤਾ ਭਾਜਪਾ ਆਗੂ ਵਿਨੋਦ ਆਰੀਆ ਦੇ ਲੜਕੇ ਪੁਲਕਿਤ ਆਰੀਆ ਦੇ ਰਿਜ਼ੋਰਟ ਵਿਚ ਨੌਕਰੀ ਕਰਦੀ ਸੀ ਜਿਸ ਦੀ ਹੱਤਿਆ ਕਰਨ ਦੇ ਦੋਸ਼ ਭਾਜਪਾ ਆਗੂ ਦੇ ਲੜਕੇ ‘ਤੇ ਲੱਗੇ ਹਨ।Source link