ਰਸਾਇਣ ਖੇਤਰ ਦਾ ਨੋਬੇਲ ਪੁਰਸਕਾਰ ਕੈਰੋਲਿਨ, ਮੋਰਟਨ ਤੇ ਬੈਰੀ ਨੂੰ

ਰਸਾਇਣ ਖੇਤਰ ਦਾ ਨੋਬੇਲ ਪੁਰਸਕਾਰ ਕੈਰੋਲਿਨ, ਮੋਰਟਨ ਤੇ ਬੈਰੀ ਨੂੰ

ਸਟਾਕਹੋਮ, 5 ਅਕਤੂਬਰ

ਰਸਾਇਣ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਬਦਲੇ ਇਸ ਵਾਰ ਨੋਬੇਲ ਪੁਰਸਕਾਰ ਸਾਂਝੇ ਤੌਰ ‘ਤੇ ਕੈਰੋਲਿਨ ਆਰ ਬਰਟੋਜ਼ੀ, ਮੋਰਟਨ ਮੇਲਡਲ ਅਤੇ ਕੇ. ਬੈਰੀ ਸ਼ਾਰਪਲਸ ਨੂੰ ਦਿੱਤਾ ਗਿਆ ਹੈ।

Source link