ਪੱਛਮੀ ਖੇਤਰ ਵਿੱਚ ਕਰਵਾਇਆ ਜਾਵੇਗਾ ਵੱਡਾ ਯੁੱਧ ਅਭਿਆਸ

ਪੱਛਮੀ ਖੇਤਰ ਵਿੱਚ ਕਰਵਾਇਆ ਜਾਵੇਗਾ ਵੱਡਾ ਯੁੱਧ ਅਭਿਆਸ


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 13 ਅਕਤੂਬਰ

ਭਾਰਤੀ ਫੌਜ ਵੱਲੋਂ ਦੇਸ਼ ਦੇ ਪੱਛਮੀ ਖੇਤਰ ਵਿੱਚ ਮੌਜੂਦਾ ਅਕਤੂਬਰ ਮਹੀਨੇ ਵਿੱਚ ਵੱਡਾ ਯੁੱਧ ਅਭਿਆਸ ਕੀਤਾ ਜਾਵੇਗਾ। ਇਸ ਦੌਰਾਨ ਫੌਜ ਦੀ ਹਮਲਾਵਰ ਸ਼ਕਤੀ ਦਾ ਪ੍ਰੀਖਣ ਕੀਤਾ ਜਾਵੇਗਾ ਤੇ ਯੁੱਧ ਕਲਾ ਨੂੰ ਨਿਖਾਰਿਆ ਜਾਵੇਗਾ। ਇਹ ਜਾਣਕਾਰੀ ਭਾਰਤੀ ਫੌਜ ਦੇ ਬੁਲਾਰੇ ਨੇ ਦਿੱਤੀ ਹੈ।



Source link