ਹੈਦਰਾਬਾਦ, 30 ਅਕਤੂਬਰ
ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਦੋਸ਼ ਲਾਇਆ ਕਿ ਰਾਜ ਸਰਕਾਰ ਨੂੰ ਅਸਥਿਰ ਕਰਨ ਲਈ ਭਾਜਪਾ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦੇ 20-30 ਵਿਧਾਇਕਾਂ ਨੂੰ ਖਰੀਦਣ ਕੋਸ਼ਿਸ਼ ਕਰ ਰਹੀ ਹੈ।