ਦੁਬਈ ’ਚ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ 5 ਸਾਲਾ ਬੱਚੀ ਦੀ ਮੌਤ

ਦੁਬਈ ’ਚ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ 5 ਸਾਲਾ ਬੱਚੀ ਦੀ ਮੌਤ

ਦੁਬਈ, 14 ਦਸੰਬਰ

ਦੁਬਈ ਦੇ ਪੂਰਬ ਵਿੱਚ ਅਲ ਕੁਸੈਸ ਵਿੱਚ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੇ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ| ਲੜਕੀ ਰਾਤ ਕਰੀਬ 9.30 ਵਜੇ ਅਲ ਬੁਸਤਾਨ ਸੈਂਟਰ ਨੇੜੇ ਪਰਿਵਾਰ ਦੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਖੁੱਲ੍ਹੀ ਛੋਟੀ ਜਿਹੀ ਖਿੜਕੀ ਤੋਂ ਡਿੱਗ ਗਈ।

Source link