ਕੋਈ ਢੁਕਵਾਂ ਮੂਰਖ ਮਿਲਦੇ ਸਾਰ ਮੈਂ ਟਵਿੱਟਰ ਦੀ ਚੌਧਰ ਛੱਡ ਦਿਆਂਗਾ: ਮਸਕ

ਕੋਈ ਢੁਕਵਾਂ ਮੂਰਖ ਮਿਲਦੇ ਸਾਰ ਮੈਂ ਟਵਿੱਟਰ ਦੀ ਚੌਧਰ ਛੱਡ ਦਿਆਂਗਾ: ਮਸਕ


ਨਿਊਯਾਰਕ (ਅਮਰੀਕਾ), 21 ਦਸੰਬਰ

ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਕਿਹਾ ਕਿ ਉਹ ਉਦੋਂ ਇਸ ਸੋਸ਼ਲ ਮੀਡੀਆ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ, ਜਦੋਂ ਉਨ੍ਹਾਂ ਨੂੰ ਕੋਈ ਇਸ ਅਹੁਦੇ ਲਈ ਢੁਕਵਾਂ ਮੂਰਖ ਮਿਲ ਜਾਵੇਗਾ। ਮਸਕ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਮੈਂ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ ਜਿਵੇਂ ਹੀ ਮੈਨੂੰ ਇਸ ਅਹੁਦੇ ‘ਤੇ ਕੰਮ ਕਰਨ ਲਈ ਕੋਈ ਢੁਕਵਾਂ ਮੂਰਖ ਮਿਲਿਆ। ਉਸ ਤੋਂ ਬਾਅਦ ਮੈਂ ਸਿਰਫ਼ ਸੌਫਟਵੇਅਰ ਅਤੇ ਸਰਵਰ ਟੀਮ ਨੂੰ ਚਲਾਵਾਂਗਾ।’



Source link