ਅੰਮ੍ਰਿਤਸਰ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਨੇ ਪਾਕਿਸਤਾਨੀ ਡਰੋਨ ਸੁੱਟਿਆ

ਅੰਮ੍ਰਿਤਸਰ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਨੇ ਪਾਕਿਸਤਾਨੀ ਡਰੋਨ ਸੁੱਟਿਆ

ਅੰਮ੍ਰਿਤਸਰ, 23 ਦਸੰਬਰ

ਭਾਰਤ-ਪਾਕਿਸਤਾਨ ਸਰਹੱਦ ‘ਤੇ ਥਾਣਾ ਘਰਿੰਡਾ ਅਧੀਨ ਬੀਓਪੀ ਪੁਲਮੋਰਾਂ ‘ਤੇ ਅੱਜ ਸਵੇਰੇ 7.30 ਵਜੇ ਪਾਕਿਸਤਾਨ ਪਾਸੋਂ ਆਏ ਡਰੋਨ ਨੂੰ ਬੀਐੱਸਐੱਫ ਜਵਾਨਾਂ ਨੇ ਗੋਲੀਬਾਰੀ ਕਰਕੇ ਸੁੱਟ ਲਿਆ। ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਇਸ ਡਰੋਨ ਨੇ ਕਿਧਰੇ ਕਈ ਖੇਪ ਸੁੱਟੀ ਹੈ ਜਾਂ ਨਹੀਂ।

Source link