ਕਰਜ਼ਾ ਘਪਲਾ: ਅਦਾਲਤ ਨੇ ਕੋਛੜ ਜੋੜੇ ਤੇ ਧੂਤ ਨੂੰ 10 ਜਨਵਰੀ ਤੱਕ ਜੁਡੀਸ਼ਲ ਰਿਮਾਂਡ ’ਤੇ ਭੇਜਿਆ

ਕਰਜ਼ਾ ਘਪਲਾ: ਅਦਾਲਤ ਨੇ ਕੋਛੜ ਜੋੜੇ ਤੇ ਧੂਤ ਨੂੰ 10 ਜਨਵਰੀ ਤੱਕ ਜੁਡੀਸ਼ਲ ਰਿਮਾਂਡ ’ਤੇ ਭੇਜਿਆ

ਮੁੰਬਈ, 29 ਦਸੰਬਰ

ਕਰਜ਼ਾ ਘਪਲੇ ਦੇ ਮਾਮਲੇ ਵਿੱਚ ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ, ਉਸ ਦੇ ਪਤੀ ਦੀਪਕ ਕੋਛੜ ਅਤੇ ਵੀਡੀਓਕਾਨ ਸਮੂਹ ਦੇ ਸੰਸਥਾਪਕ ਵੇਣੂਗੋਪਾਲ ਧੂਤ ਨੂੰ 10 ਜਨਵਰੀ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

Source link