ਕਰੋਨਾ ਦੇ ਤਿੰਨ ਸਾਲਾਂ ਬਾਅਦ ਚੀਨ ਨੇ ਕੌਮਾਂਤਰੀ ਸੈਲਾਨੀਆਂ ਲਈ ਸਰਹੱਦਾਂ ਖੋਲ੍ਹੀਆਂ

ਕਰੋਨਾ ਦੇ ਤਿੰਨ ਸਾਲਾਂ ਬਾਅਦ ਚੀਨ ਨੇ ਕੌਮਾਂਤਰੀ ਸੈਲਾਨੀਆਂ ਲਈ ਸਰਹੱਦਾਂ ਖੋਲ੍ਹੀਆਂ


ਹਾਂਗਕਾਂਗ, 8 ਜਨਵਰੀ

ਚੀਨ ਨੇ ਕਰੋਨਾ ਕਾਰਨ ਮਾਰਚ 2020 ਵਿੱਚ ਯਾਤਰਾ ਪਾਬੰਦੀਆਂ ਲਗਾਉਣ ਤੋਂ ਬਾਅਦ ਪਹਿਲੀ ਵਾਰ ਕੌਮਾਂਤਰੀ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਦਿੱਤੀਆਂ ਹਨ। ਇਥੇ ਆਉਣ ਵਾਲੇ ਯਾਤਰੀਆਂ ਨੂੰ ਹੁਣ ਵੱਖ ਕਰਨ ਦੀ ਲੋੜ ਨਹੀਂ ਪਵੇਗੀ ਪਰ ਇਥੇ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਦੇ 48 ਘੰਟਿਆਂ ਦੇ ਅੰਦਰ ਲਏ ਗਏ ਨੈਗੇਟਿਵ ਪੀਸੀਆਰ ਟੈਸਟ ਦੇ ਸਬੂਤ ਦਿਖਾਉਣੇ ਪੈਣਗੇ।



Source link