ਸਾਲ 2022 ’ਚ ਚੀਨ ਦੀ ਆਰਥਿਕ ਵਿਕਾਸ ਦਰ 3% ਰਹੀ, 50 ਸਾਲਾਂ ’ਚ ਦੂਜੀ ਵਾਰ ਅਜਿਹਾ ਹੋਇਆ

ਸਾਲ 2022 ’ਚ ਚੀਨ ਦੀ ਆਰਥਿਕ ਵਿਕਾਸ ਦਰ 3% ਰਹੀ, 50 ਸਾਲਾਂ ’ਚ ਦੂਜੀ ਵਾਰ ਅਜਿਹਾ ਹੋਇਆ

ਪੇਈਚਿੰਗ, 17 ਜਨਵਰੀ

ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪਿਛਲੇ ਸਾਲ ਲਾਈਆਂ ਗਈਆਂ ਪਾਬੰਦੀਆਂ ਅਤੇ ਰੀਅਲ ਅਸਟੇਟ ਖੇਤਰ ਵਿਚ ਆਈ ਮੰਦੀ ਕਾਰਨ ਚੀਨ ਦੀ ਆਰਥਿਕ ਵਿਕਾਸ ਦਰ 2022 ਵਿਚ ਤਿੰਨ ਫੀਸਦੀ ‘ਤੇ ਆ ਗਈ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਇਹ 50 ਸਾਲਾਂ ਵਿੱਚ ਦੂਜੀ ਸਭ ਤੋਂ ਘੱਟ ਵਿਕਾਸ ਦਰ ਹੈ। ਇਸ ਤੋਂ ਪਹਿਲਾਂ 1974 ਵਿੱਚ ਚੀਨ ਦੀ ਵਿਕਾਸ ਦਰ 2.3 ਫ਼ੀਸਦ ਸੀ।

Source link