ਕਸ਼ਮੀਰ: ਗੁਲਮਰਗ ’ਚ ਬਰਫ਼ ਦੇ ਤੋਦੇ ਡਿੱਗੇ, ਪੋਲੈਂਡ ਦੇ ਦੋ ਨਾਗਰਿਕਾਂ ਦੀ ਮੌਤ

ਕਸ਼ਮੀਰ: ਗੁਲਮਰਗ ’ਚ ਬਰਫ਼ ਦੇ ਤੋਦੇ ਡਿੱਗੇ, ਪੋਲੈਂਡ ਦੇ ਦੋ ਨਾਗਰਿਕਾਂ ਦੀ ਮੌਤ

ਸ੍ਰੀਨਗਰ, 1 ਫਰਵਰੀ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਅੱਜ ਉੱਚਾਈ ‘ਤੇ ਸਥਿਤ ‘ਗੁਲਮਰਗ ਸਕੀਇੰਗ ਰਿਜ਼ੋਰਟ’ ‘ਚ ਭਾਰੀ ਬਰਫ ਦਾ ਤੋਦਾ ਡਿੱਗ ਗਿਆ। ਇਸ ਕਾਰਨ ਪੋਲੈਂਡ ਦੇ ਦੋ ਨਾਗਰਿਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ 21 ਵਿਅਕਤੀਆਂ ਨੂੰ ਬਚਾਇਆ ਜਾ ਚੁੱਕਿਆ ਹੈ।

Source link