ਨਵੀਂ ਦਿੱਲੀ, 14 ਫਰਵਰੀ
ਸਰਕਾਰ ਨੇ ਅੱਜ ਦਾਅਵਾ ਕੀਤਾ ਹੈ ਕਿ ਦੇਸ਼ ‘ਚ ਫਸਲੀ ਸਾਲ 2022-23 ‘ਚ ਕਣਕ ਦੀ ਰਿਕਾਰਡ 11.218 ਕਰੋੜ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ।