ਨਵੀਂ ਦਿੱਲੀ, 18 ਫਰਵਰੀ
ਜੀਐੱਸਟੀ ਕਾਊਂਸਿਲ ਨੇ ਸ਼ਨਿਚਰਵਾਰ ਨੂੰ ਤਰਲ ਗੁੱੜ, ਪੈਨਸਿਲ ਸ਼ਾਰਪਰ ਤੇ ਟਰੈਕਿੰਗ ਉਪਕਰਨਾਂ ‘ਤੇ ਜੀਐੱਸਟੀ (ਗੁੱਡਜ਼ ਤੇ ਸਰਵਿਸਿਜ਼ ਟੈਕਸ) ਘਟਾ ਦਿੱਤਾ ਹੈ। ਇਹ ਜਾਣਕਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੀਐੰਸਟੀ ਪ੍ਰੀਸ਼ਦ ਦੀ 49ਵੀਂ ਮੀਟਿੰਗ ਦੀ ਸਮਾਪਤੀ ਉਪਰੰਤ ਦਿੱਤੀ। ਦਿੱਤੀ ਹੈ। -ਪੀਟੀਆਈ