ਬਿਹਾਰ: ਕੁਸ਼ਵਾਹਾ ਨੇ ਜੇਡੀਯੂ ਛੱਡ ਕੇ ਰਾਸ਼ਟਰੀ ਲੋਕ ਜਨਤਾ ਦਲ ਬਣਾਇਆ

ਬਿਹਾਰ: ਕੁਸ਼ਵਾਹਾ ਨੇ ਜੇਡੀਯੂ ਛੱਡ ਕੇ ਰਾਸ਼ਟਰੀ ਲੋਕ ਜਨਤਾ ਦਲ ਬਣਾਇਆ

ਪਟਨਾ, 20 ਫਰਵਰੀ

ਅੱਜ ਇਥੇ ਉਪੇਂਦਰ ਕੁਸ਼ਵਾਹਾ ਨੇ ਜਨਤਾ ਦਲ (ਯੂ) ਛੱਡ ਕੇ ਨਵੀਂ ਪਾਰਟੀ ਰਾਸ਼ਟਰੀ ਲੋਕ ਜਨਤਾ ਦਲ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ ਇਥੇ ਪੱਤਰਕਾਰ ਸੰਮੇਲਨ ‘ਚ ਕੀਤਾ।

Source link