ਬਰਤਾਨੀਆ ਦੇ ਵਿਦੇਸ਼ ਮੰਤਰੀ ਨੇ ਬੀਬੀਸੀ ਟੈਕਸ ਮਾਮਲਾ ਜੈਸ਼ੰਕਰ ਕੋਲ ਰੱਖਿਆ

ਬਰਤਾਨੀਆ ਦੇ ਵਿਦੇਸ਼ ਮੰਤਰੀ ਨੇ ਬੀਬੀਸੀ ਟੈਕਸ ਮਾਮਲਾ ਜੈਸ਼ੰਕਰ ਕੋਲ ਰੱਖਿਆ

ਨਵੀਂ ਦਿੱਲੀ, 1 ਮਾਰਚ

ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਜ਼ ਕਲੈਵਰਲੀ ਨੇ ਬੀਬੀਸੀ ਟੈਕਸ ਮਾਮਲਾ ਵਿਦੇਸ਼ ਮੰਤਰੀ ਐੱਸਕੇ ਜੈਸ਼ੰਕਰ ਦੇ ਸਾਹਮਣੇ ਉਠਾਇਆ। ਸੂਤਰਾਂ ਮੁਤਾਬਕ ਸ੍ਰੀ ਜੈਸ਼ੰਕਰ ਨੇ ਸਾਫ਼ ਕੀਤਾ ਕਿ ਭਾਰਤ ‘ਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਦੇਸ਼ ਦੇ ਕਾਨੂੰਨ ਦੇ ਘੇਰੇ ‘ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ।

Source link