ਅਮਰੀਕਾ: ਸਿੱਖ ਬਜ਼ੁਰਗ ਦੀ ਹੱਤਿਆ ਕਰਨ ਲਈ ਕਾਤਲ ਨੂੰ ਬੰਦੂਕ ਦੇਣ ਵਾਲੇ ਨੂੰ 18 ਮਹੀਨਿਆਂ ਦੀ ਕੈਦ

ਅਮਰੀਕਾ: ਸਿੱਖ ਬਜ਼ੁਰਗ ਦੀ ਹੱਤਿਆ ਕਰਨ ਲਈ ਕਾਤਲ ਨੂੰ ਬੰਦੂਕ ਦੇਣ ਵਾਲੇ ਨੂੰ 18 ਮਹੀਨਿਆਂ ਦੀ ਕੈਦ

ਨਿਊਯਾਰਕ, 18 ਮਾਰਚ

ਅਮਰੀਕਾ ‘ਚ ਸਿੱਖ ਬਜ਼ੁਰਗ ਨੂੰ ਗੋਲੀ ਮਾਰ ਕੇ ਮਾਰਨ ਲਈ 22 ਸਾਲਾ ਅਮਰੀਕੀ ਵੱਲੋਂ ਚੋਰੀ ਦੀ ਬੰਦੂਕ 15 ਸਾਲਾ ਲੜਕੇ ਨੂੰ ਦੇਣ ਦੇ ਦੋੋਸ਼ ‘ਚ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਓਗਡੇਨ ਦੇ ਟੇਡਨ ਟੇਲਰ ਲਾਅ ਨੇ 15 ਸਾਲ ਦੇ ਐਂਟੋਨੀਓ ਗਿਆਨੀ ਗਾਰਸੀਆ ਨੂੰ ਹਥਿਆਰ ਮੁਹੱਈਆ ਕਰਵਾਇਆ। ਉਸ ਨੇ ਇਸ ਤੋਂ ਬਾਅਦ 28 ਫਰਵਰੀ 2021 ਨੂੰ ਸੁਪਰ ਗਰੌਸਰੀ ਵਿੱਚ ਪੰਜਾਬ ਦੇ 65 ਸਾਲਾ ਸਤਨਾਮ ਸਿੰਘ ਨੂੰ ਗੋਲੀ ਮਾਰ ਦਿੱਤੀ।

Source link