ਦਸੂਹਾ-ਹਾਜੀਪੁਰ ਸੜਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਸਮਰਪਿਤ

ਦਸੂਹਾ-ਹਾਜੀਪੁਰ ਸੜਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਸਮਰਪਿਤ


ਦੀਪਕ ਠਾਕੁਰ

ਤਲਵਾੜਾ, 5 ਮਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਸੂਹਾ-ਹਾਜੀਪੁਰ ਸੜਕ ਮਾਰਗ ਦਾ ਨਾਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਰੱਖਣ ਦਾ ਐਲਾਨ ਕੀਤਾ।

ਅੱਜ ਮੁੱਖ ਮੰਤਰੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਵਸ ‘ਤੇ ਮੁਕੇਰੀਆਂ ਦੇ ਇਤਿਹਾਸਕ ਪਿੰਡ ਸਿੰਘਪੁਰ ਬਰਨਾਲਾ ਵਿਖੇ ਸਮਾਗਮ ਵਿੱਚ ਪੁੱਜੇ।



Source link