ਤਾਮਿਲਨਾਡੂ ਤੋਂ ਸਿੰਗਾਪੁਰ ਜਾ ਰਹੇ ਇੰਡੀਗੋ ਹਵਾਈ ਜਹਾਜ਼ ਨੂੰ ਐਮਰਜੰਸੀ ਕਾਰਨ ਇੰਡੋਨੇਸ਼ੀਆ ’ਚ ਉਤਾਰਿਆ

ਤਾਮਿਲਨਾਡੂ ਤੋਂ ਸਿੰਗਾਪੁਰ ਜਾ ਰਹੇ ਇੰਡੀਗੋ ਹਵਾਈ ਜਹਾਜ਼ ਨੂੰ ਐਮਰਜੰਸੀ ਕਾਰਨ ਇੰਡੋਨੇਸ਼ੀਆ ’ਚ ਉਤਾਰਿਆ

ਮੁੰਬਈ, 10 ਮਈ

ਤਾਮਿਲਨਾਡੂ ਦੇ ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਕੈਬਿਨ ਵਿੱਚ ਕੁੱਝ ਸੜਨ ਬਦਬੂ ਕਾਰਨ ਕੁਆਲਨਾਮੂ ਹਵਾਈ ਅੱਡੇ (ਇੰਡੋਨੇਸ਼ੀਆ) ਵੱਲ ਮੋੜ ਦਿੱਤਾ ਗਿਆ। ਇੰਡੀਗੋ ਨੇ ਕਿਹਾ ਕਿ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੁਆਲਨਾਮੂ ਵਿੱਚ ਕੀਤੀ ਗਈ।

Source link