ਅਮਰੀਕਾ ’ਚ ਆਰਥਿਕ ਸੰਕਟ ਕਾਰਨ ਬਾਇਡਨ ਦੀ ਆਸਟਰੇਲੀਆ ਯਾਤਰਾ ਟਲਣ ਕਾਰਨ ਕੁਆਡ ਬੈਠਕ ਰੱਦ

ਅਮਰੀਕਾ ’ਚ ਆਰਥਿਕ ਸੰਕਟ ਕਾਰਨ ਬਾਇਡਨ ਦੀ ਆਸਟਰੇਲੀਆ ਯਾਤਰਾ ਟਲਣ ਕਾਰਨ ਕੁਆਡ ਬੈਠਕ ਰੱਦ

ਵਾਸ਼ਿੰਗਟਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਨੂੰ ਗੰਭੀਰ ਆਰਥਿਕ ਸੰਕਟ ਤੋਂ ਬਚਾਉਣ ‘ਤੇ ਧਿਆਨ ਕੇਂਦਰਿਤ ਕਰਨ ਲਈ ਆਪਣਾ ਆਸਟਰੇਲੀਆ ਦੌਰਾ ਮੁਲਤਵੀ ਕਰ ਦਿੱਤਾ ਹੈ ਅਤੇ ਇਸ ਲਈ ਸਿਡਨੀ ‘ਚ ਪ੍ਰਸਤਾਵਿਤ ਕੁਆਡ ਨੇਤਾਵਾਂ ਦੀ ਬੈਠਕ ਨੂੰ ਰੱਦ ਕਰ ਦਿੱਤਾ ਹੈ।

Source link