ਬ੍ਰਿਕਸ ਨੇ ਆਪੋ-ਆਪਣੀ ਕਰੰਸੀ ’ਚ ਕੌਮਾਂਤਰੀ ਵਪਾਰ ਕਰਨ ’ਤੇ ਜ਼ੋਰ ਦਿੱਤਾ

ਬ੍ਰਿਕਸ ਨੇ ਆਪੋ-ਆਪਣੀ ਕਰੰਸੀ ’ਚ ਕੌਮਾਂਤਰੀ ਵਪਾਰ ਕਰਨ ’ਤੇ ਜ਼ੋਰ ਦਿੱਤਾ


ਕੇਪਟਾਊਨ, 2 ਜੂਨ

ਬ੍ਰਿਕਸ ਦੇਸ਼ਾਂ ਨੇ ਅੰਤਰਰਾਸ਼ਟਰੀ ਵਪਾਰ ਅਤੇ ਵਿੱਤੀ ਲੈਣ-ਦੇਣ ‘ਚ ਆਪੋ-ਆਪਣੇ ਮੁਲਕਾਂ ਦੀ ਕਰੰਸੀ ਦੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ। ਨਾਲ ਹੀ ਇਨ੍ਹਾਂ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਨੇ ਨਿਯਮਾਂ-ਅਧਾਰਿਤ, ਖੁੱਲ੍ਹੇ ਅਤੇ ਪਾਰਦਰਸ਼ੀ ਵਿਸ਼ਵ ਵਪਾਰ ਲਈ ਵਚਨਬੱਧ ਪ੍ਰਗਟਾਈ। ਇਸ ਮੀਟਿੰਗ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਹਿੱਸਾ ਲੈ ਰਹੇ ਹਨ।



Source link