ਆਸਟਰੇਲੀਆ ਨੇ ਫਿਲਿਪ ਗ੍ਰੀਨ ਨੂੰ ਭਾਰਤ ’ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ

ਆਸਟਰੇਲੀਆ ਨੇ ਫਿਲਿਪ ਗ੍ਰੀਨ ਨੂੰ ਭਾਰਤ ’ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ

ਨਵੀਂ ਦਿੱਲੀ, 16 ਜੂਨ

ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਫਿਲਿਪ ਗ੍ਰੀਨ ਨੂੰ ਭਾਰਤ ਵਿੱਚ ਆਸਟਰੇਲੀਆ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਗ੍ਰੀਨ ਹਾਲ ਹੀ ਵਿੱਚ ਜਰਮਨੀ ਵਿੱਚ ਆਸਟਰੇਲੀਆ ਦੇ ਰਾਜਦੂਤ ਸਨ। ਉਹ ਭਾਰਤ ਵਿੱਚ ਬੈਰੀ ਓਫਾਰੇਲ ਦੀ ਥਾਂ ਲੈਣਗੇ।

Source link