ਨਿਊਯਾਰਕ, 16 ਜੁਲਾਈ
ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਅਨੁਸਾਰ ਅੱਜ ਤੜਕੇ ਅਲਾਸਕਾ ਪ੍ਰਾਇਦੀਪ ਖੇਤਰ ਵਿੱਚ 7.4 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਵਿਭਾਗ ਨੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਵੀ ਪੇਸ਼ੀਨਗੋਈ ਕੀਤੀ ਹੈ। ਯੂਐਸਜੀਐਸ ਦੇ ਅਧਿਕਾਰੀਆਂ ਨੇ ਕਿਹਾ ਕਿ ਭੂਚਾਲ 9.3 ਕਿਲੋਮੀਟਰ (5.78 ਮੀਲ) ਦੀ ਡੂੰਘਾਈ ’ਤੇ ਸੀ।
The post ਅਲਾਸਕਾ ਪ੍ਰਾਇਦੀਪ ਵਿੱਚ 7.4 ਤੀਬਰਤਾ ਦਾ ਭੂਚਾਲ; ਸੁਨਾਮੀ ਦੀ ਚਿਤਾਵਨੀ ਜਾਰੀ appeared first on punjabitribuneonline.com.