ਮੁਲਾਜ਼ਮਾਂ ਨੂੰ ਵਿੱਤੀ ਸਾਲ 2022-23 ਲਈ ਪ੍ਰੋਵੀਡੈਂਟ ਫੰਡ ’ਤੇ ਮਿਲੇਗਾ 8.15 ਫੀਸਦ ਵਿਆਜ

ਮੁਲਾਜ਼ਮਾਂ ਨੂੰ ਵਿੱਤੀ ਸਾਲ 2022-23 ਲਈ ਪ੍ਰੋਵੀਡੈਂਟ ਫੰਡ ’ਤੇ ਮਿਲੇਗਾ 8.15 ਫੀਸਦ ਵਿਆਜ


ਨਵੀਂ ਦਿੱਲੀ, 24 ਜੁਲਾਈ
ਸਰਕਾਰ ਨੇ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਵਿੱਚ ਜਮ੍ਹਾਂ ਰਾਸ਼ੀ ’ਤੇ ਵਿੱਤੀ ਸਾਲ 2022-23 ਦੇ ਅਰਸੇ ਲਈ 8.15 ਫੀਸਦ ਵਿਆਜ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਪਿਛਲੇ ਵਿੱਤੀ ਸਾਲ(2021-22) ਵਿੱਚ ਵਿਆਜ ਦਰ 8.5 ਫੀਸਦ ਤੋਂ ਘਟਾ ਕੇ 8.10 ਫੀਸਦ ਕਰ ਦਿੱਤੀ ਸੀ, ਜੋ ਪਿਛਲੇ ਚਾਰ ਦਹਾਕਿਆਂ ਵਿੱਚ ਸਭ ਤੋਂ ਹੇਠਲਾ ਪੱਧਰ ਸੀ। -ਪੀਟੀਆਈ

The post ਮੁਲਾਜ਼ਮਾਂ ਨੂੰ ਵਿੱਤੀ ਸਾਲ 2022-23 ਲਈ ਪ੍ਰੋਵੀਡੈਂਟ ਫੰਡ ’ਤੇ ਮਿਲੇਗਾ 8.15 ਫੀਸਦ ਵਿਆਜ appeared first on punjabitribuneonline.com.



Source link