ਲੋਕ ਸਭਾ ਨੇ ਬਹੁ-ਰਾਜੀ ਸਹਿਕਾਰੀ ਸਭਾਵਾਂ ਸੋਧ ਬਿੱਲ ਪਾਸ ਕੀਤਾ

ਲੋਕ ਸਭਾ ਨੇ ਬਹੁ-ਰਾਜੀ ਸਹਿਕਾਰੀ ਸਭਾਵਾਂ ਸੋਧ ਬਿੱਲ ਪਾਸ ਕੀਤਾ


ਨਵੀਂ ਦਿੱਲੀ, 25 ਜੁਲਾਈ
ਅੱਜ ਲੋਕ ਸਭਾ ਨੇ ਬਹੁ-ਰਾਜੀ ਸਹਿਕਾਰੀ ਸਭਾਵਾਂ ਸੋਧ ਬਿੱਲ 2022 ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਦੇ ਨਾਲ ਸਦਨ ਨੂੰ ਬੁੱਧਵਾਰ ਤੱਕ ਉਠਾਅ ਦਿੱਤਾ ਗਿਆ।

The post ਲੋਕ ਸਭਾ ਨੇ ਬਹੁ-ਰਾਜੀ ਸਹਿਕਾਰੀ ਸਭਾਵਾਂ ਸੋਧ ਬਿੱਲ ਪਾਸ ਕੀਤਾ appeared first on punjabitribuneonline.com.



Source link