ਕ੍ਰਿਸ਼ਨਾਗਿਰੀ, 29 ਜੁਲਾਈ
ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ’ਚ ਅੱਜ ਪਟਾਕਾ ਯੂਨਿਟ ‘ਚ ਧਮਾਕੇ ਕਾਰਨ ਤਿੰਨ ਔਰਤਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਪਜ਼ਯਾਪੇੱਟਈ ‘ਚ ਪਟਾਕਾ ਬਣਾਉਣ ਵਾਲੇ ਗੋਦਾਮ ‘ਚ ਅਚਾਨਕ ਹੋਏ ਧਮਾਕੇ ‘ਚ ਕਈ ਜ਼ਖਮੀ ਹੋ ਗਏ। ਧਮਾਕੇ ਕਾਰਨ ਯੂਨਿਟ ਦੇ ਨੇੜੇ ਦੇ ਘਰਾਂ ਅਤੇ ਕੁਝ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।
The post ਤਾਮਿਲਨਾਡੂ: ਪਟਾਕਾ ਫੈਕਟਰੀ ’ਚ ਧਮਾਕੇ ਕਾਰਨ 3 ਔਰਤਾਂ ਸਣੇ 8 ਮੌਤਾਂ appeared first on punjabitribuneonline.com.