ਪ੍ਰਧਾਨ ਮੰਤਰੀ ਦੱਖਣੀ ਅਫਰੀਕਾ ਪੁੱਜੇ; ਬਰਿਕਸ ਸੰਮੇਲਨ ’ਚ ਲੈਣਗੇ ਭਾਗ

ਪ੍ਰਧਾਨ ਮੰਤਰੀ ਦੱਖਣੀ ਅਫਰੀਕਾ ਪੁੱਜੇ; ਬਰਿਕਸ ਸੰਮੇਲਨ ’ਚ ਲੈਣਗੇ ਭਾਗ


ਜੌਹੈੱਨਸਬਰਗ, 22 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਰੋਜ਼ਾ ਸਰਕਾਰੀ ਦੌਰੇ ਲਈ ਅੱਜ ਦੱਖਣੀ ਅਫਰੀਕਾ ਪਹੁੰਚ ਗਏ ਹਨ। ਉਹ 15ਵੇਂ ਬਰਿਕਸ ਸਿਖਰ ਸੰਮੇਲਨ ਵਿੱਚ ਭਾਗ ਲੈਣਗੇ ਤੇ ਸੰਮੇਲਨ ਦੌਰਾਨ ਵਿਸ਼ਵ ਦੇ ਆਗੂਆਂ ਨਾਲ ਗੱਲਬਾਤ ਕਰਨਗੇ। -ਪੀਟੀਆਈ

The post ਪ੍ਰਧਾਨ ਮੰਤਰੀ ਦੱਖਣੀ ਅਫਰੀਕਾ ਪੁੱਜੇ; ਬਰਿਕਸ ਸੰਮੇਲਨ ’ਚ ਲੈਣਗੇ ਭਾਗ appeared first on punjabitribuneonline.com.



Source link