ਘਨੌਲੀ: ਪਿੰਡ ਚੱਕ ਢੇਰਾਂ ’ਚ ਪਾਗਲ ਝੋਟੇ ਨੂੰ ਫੜਨ ਲਈ ਪੁਲੀਸ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੋਸ਼ਿਸ਼ਾਂ

ਘਨੌਲੀ: ਪਿੰਡ ਚੱਕ ਢੇਰਾਂ ’ਚ ਪਾਗਲ ਝੋਟੇ ਨੂੰ ਫੜਨ ਲਈ ਪੁਲੀਸ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੋਸ਼ਿਸ਼ਾਂ


ਜਗਮੋਹਨ ਸਿੰਘ
ਘਨੌਲੀ, 7 ਸਤੰਬਰ
ਇਥੋਂ ਨੇੜਲੇ ਪਿੰਡ ਚੱਕ ਢੇਰਾਂ ਵਿੱਚਕ ਝੋਟਾ ਪਾਗਲ ਹੋ ਗਿਆ ਹੈ। ਇਸ ਮਗਰੋਂ ਪਿੰਡ ਵਾਸੀਆਂ ਨੇ ਪੁਲੀਸ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਸੱਦ ਲਿਆ ਹੈ। ਪੁਲੀਸ ਅਤੇ ਵਿਭਾਗ ਦੀ ਟੀਮ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਝੋਟੇ ਨੂੰ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਕਈ ਘੰਟਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਲੇ ਤੱਕ ਝੋਟਾ ਕਾਬੂ ਨਹੀਂ ਕੀਤਾ ਜਾ ਸਕਿਆ।

The post ਘਨੌਲੀ: ਪਿੰਡ ਚੱਕ ਢੇਰਾਂ ’ਚ ਪਾਗਲ ਝੋਟੇ ਨੂੰ ਫੜਨ ਲਈ ਪੁਲੀਸ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੋਸ਼ਿਸ਼ਾਂ appeared first on punjabitribuneonline.com.



Source link