ਨਵੀਂ ਦਿੱਲੀ, 13 ਨਵੰਬਰ
ਇਕ ਪਾਸੇ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਸਰਕਾਰ ਦੇ ਅੰਕੜਿਆਂ ’ਚ ਮਹਿੰਗਾਈ ਘਟਦੀ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਅੱਜ ਜਾਰੀ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਮੁਤਾਬਕ ਇਹ ਅਕਤੂਬਰ ਵਿੱਚ 4.87 ਫੀਸਦ ’ਤੇ ਆ ਗਏ, ਜਦ ਕਿ ਇਹ ਸਤੰਬਰ ਵਿੱਚ 5.02 ਫੀਸਦੀ ਸੀ।
The post ਸਰਕਾਰ ਦਾ ਦਾਅਵਾ: ਅਕਤੂਬਰ ’ਚ ਮਹਿੰਗਾਈ ਦਰ ਘਟ ਕੇ 4.87 ਫ਼ੀਸਦ ’ਤੇ ਆਈ appeared first on punjabitribuneonline.com.