ਨਵੀਂ ਦਿੱਲੀ, 24 ਨਵੰਬਰ
ਭਾਰਤੀ ਰਿਜ਼ਰਵ ਬੈਂਕ ਨੇ ਅੱਜ ਖੁਲਾਸਾ ਕੀਤਾ ਕਿ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 17 ਨਵੰਬਰ ਨੂੰ ਖਤਮ ਹੋਏ ਹਫਤੇ ‘ਚ 5.08 ਅਰਬ ਡਾਲਰ ਵੱਧ ਕੇ 595.40 ਅਰਬ ਡਾਲਰ ਹੋ ਗਿਆ ਹੈ।
The post ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੱਧ ਕੇ 595.40 ਅਰਬ ਡਾਲਰ ਹੋਇਆ: ਆਰਬੀਆਈ appeared first on punjabitribuneonline.com.